COMMISSIONERATE POLICE BOOKS 60 UNIDENTIFIED PEOPLE FOR OBSTRUCTING CREMATION OF CORONA PATIENT IN HARNAMDASS PURA

0
827

NINE OTHERS ARRESTED FOR DEFYING CURFEW ORDER

COMMISSIONERATE POLICE BOOKS 60 UNIDENTIFIED PEOPLE FOR OBSTRUCTING CREMATION OF CORONA PATIENT IN HARNAMDASS PURA

NINE OTHERS ARRESTED FOR DEFYING CURFEW ORDER

JALANDHAR, APRIL 9-

In a strict action, the Commissionerate Police have booked 60 unidentified people for obstructing the administration from performing last rites of a Corona patient in Harnamdass Pura locality.

Divulging the details, the Commissioner of Police Mr Gurpreet Singh Bhullar said that these perpetrators, who are being identified in the probe, have been booked under sections 188,269,270,271, 353, 186, 149 of IPC, section 3 of Epidemic Disease Act 1893 and section 51 of Disaster Management Act, 1996. He said that no one would be allowed to take law in their own hand and strict action would be taken against those who defy the norms. Mr Bhullar said that all the culprits would be identified and put behind the bars for the crime.

The Commissioner of Police Mr Gupreet Singh Bhullar said that a team of senior police officials has been formed to identify those who disturbed the administration in performing the cremation of the corona patient in Harnamdass Pura locality on Thursday. Mr Bhullar said that the gathering of such number people may increase the risk of disease and told that these people would be arrested soon. He said that the curfew has been imposed for the betterment of people so that the spread of Covid 19 could be checked effectively.

Commissioner of Police said that a viable mechanism has been put in place for the entire security arrangements and sectoral officers from Police have been deployed. He said that every effort would be made to maintain law and order in the city. Mr Bhullar further said that besides them, Vikram Bhalla of Jaimal Nagar, Saurav Handa of Ali Mohalla, Baldev Singh of Pholriwal, Ranjeet Singh of Khambra Colony, Narinder Singh of Lohara, Sarbjeet of Pholriwal, Jatinder and Mantosh of Chetiwani and Sandeep Kumar of New Dashmesh Nagar have been arrested for defying the curfew orders.

ਕਮਿਸ਼ਨਰੇਟ ਪੁਲਿਸ ਵਲੋਂ ਕੋਰੋਨਾ ਮਰੀਜ਼ ਦਾ ਹਰਨਾਮਦਾਸਪੁਰਾ ਸਮਸ਼ਾਨ ਘਾਟ ਵਿੱਚ ਸਸਕਾਰ ਕਰਨ ਵਿੱਚ ਵਿਘਨ ਪਾਉਣ ਵਾਲੇ 60 ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ਼ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਜਲੰਧਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਵਲੋਂ ਦੋਸ਼ੀਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਖਿਲਾਫ਼ ਆਈ.ਪੀ.ਸੀ. ਦੀ ਧਾਰਾ 188, 269, 270, 271, 353, 186, 149 ਅਤੇ ਮਹਾਂਮਾਰੀ ਬਿਮਾਰੀ ਕਾਨੂੰਨ 1893 ਦੀਧਾਰਾ 3 ਅਤੇ ਆਫ਼ਤ ਪ੍ਰਬੰਧਨ ਕਾਨੁੰਨ 1996 ਦੀ ਧਾਰਾ 51 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਉਨ•ਾਂ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਹੱਥਾਂ ਵਿੱਚ ਲੈਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀਜਾਵੇਗੀ। ਉਨ•ਾਂ ਕਿਹਾ ਕਿ ਸਾਰੇ ਦੋਸ਼ੀਆਂ ਦੀ ਪਹਿਚਾਣ ਕਰਕੇ ਸਲਾਖਾਂ ਪਿਛੇ ਭੇਜਿਆ ਜਾਵੇਗਾ।
ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਜਿਨ•ਾਂ ਵਿਅਕਤੀਆਂ ਨੇ ਹਰਨਾਮਦਾਸਪੁਰਾ ਖੇਤਰ ਵਿਖੇ ਕੋਰੋਨਾ ਮਰੀਜ਼ ਦਾ ਅੰਤਿਮ ਸਸਕਾਰ ਕਰਨ ਤੋਂ ਜ਼ਿਲ•ਾ ਪ੍ਰਸ਼ਾਸਨ ਨੂੰ ਰੋਕਿਆ ਗਿਆ ਹੈ ਉਨ•ਾਂ ਦੀ ਪਹਿਚਾਣ ਕਰਨ ਲਈ ਉਚ ਪੁਲਿਸ ਅਧਿਕਾਰੀਆਂ ਦੀ ਟੀਮ ਗਠਿਤ ਕੀਤੀ ਗਈ ਹੈ। ਉਨ•ਾਂ ਕਿਹਾ ਕਿ ਜ਼ਿਆਦਾ ਗਿਣਤੀ ਵਿੱਚ ਲੋਕਾਂ ਦਾ ਇਕੱਠੇ ਹੋਣਾ ਬਿਮਾਰੀ ਦੇ ਖ਼ਤਰੇ ਨੂੰ ਵਧਾ ਦਿੰਦਾ ਹੈ ਅਤੇ ਅਜਿਹੇ ਲੋਕਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ•ਾਂ ਕਿਹਾ ਕਿ ਜ਼ਿਲ•ੇ ਵਿੱਚ ਕਰਫ਼ਿਊ ਲੋਕਾਂ ਦੀ ਭਲਾਈ ਲਈ ਲਗਾਇਆ ਗਿਆ ਹੈ ਤਾਂ ਕਿ ਕੋਵਿਡ-19 ਨੂੰ ਪ੍ਰਭਾਵਸ਼ਾਲੀ ਢੰਗ ਨਾਲ ਫੈਲਣ ਤੋਂ ਰੋਕਿਆ ਜਾ ਸਕੇ।
ਉਨ•ਾਂ ਕਿਹਾ ਕਿ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨ ਤੋਂ ਇਲਾਵਾ ਪੁਲਿਸ ਵਲੋਂ ਸੈਕਟੋਰਲ ਅਫ਼ਸਰ ਤਾਇਨਾਤ ਕੀਤੇ ਗਏ ਹਨ। ਉਨ•ਾਂ ਕਿਹਾ ਕਿ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਸ੍ਰੀ ਭੁੱਲਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਵਿਕਰਮ ਭੱਲਾ ਜੈਮਲ ਨਗਰ, ਸੌਰਵ ਹਾਂਡਾ ਅਲੀ ਮੁਹੱਲਾ, ਬਲਦੇਵ ਸਿੰਘ ਫੋਲੜੀਵਾਲ, ਰਣਜੀਤ ਸਿੰਘ ਖਾਂਬਰਾ ਕਲੋਨੀ, ਨਰਿੰਦਰ ਸਿੰਘ ਲੁਹਾਰਾ, ਸਰਬਜੀਤ ਸਿੰਘ ਫੋਲੜੀਵਾਲ, ਜਤਿੰਦਰ ਅਤੇ ਮਨਦੋਸ਼ ਚਿੱਟੀਵਾਨੀ ਅਤੇ ਸੰਦੀਪ ਕੁਮਾਰ ਨਿਊ ਦਸਮੇਸ਼ ਨਗਰ ਨੂੰ ਕਰਫ਼ਿਊ ਨਿਯਮਾਂ ਦੀ ਉਲੰਘਣਾ ਕਰਨ ‘ਤੇ ਕਾਬੂ ਕੀਤਾ ਗਿਆ ਹੈ।

ਕਮਿਸ਼ਨਰੇਟ ਪੁਲਿਸ ਵਲੋਂ ਕੋਰੋਨਾ ਮਰੀਜ਼ ਦਾ ਹਰਨਾਮਦਾਸਪੁਰਾ ਸਮਸ਼ਾਨ ਘਾਟ ਵਿੱਚ ਸਸਕਾਰ ਕਰਨ ਵਿੱਚ ਵਿਘਨ ਪਾਉਣ ਵਾਲੇ 60 ਅਣਪਛਾਤੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।